¡Sorpréndeme!

ਐਮੀ ਵਿਰਕ ਹੋਏ ਰੋਮਾਂਟਿਕ, ਪਤਨੀ ਨਾਲ ਤਸਵੀਰ ਸਾਂਝੀ ਕਰ, ਪਤਨੀ ਨੂੰ ਦਿੱਤਾ ਰਾਣੀ ਦਾ ਖਿਤਾਬ! |OneIndia Punjabi

2023-11-23 4 Dailymotion

ਐਮੀ ਵਿਰਕ ਉਹ ਨਾਮ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਐਮੀ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਐਮੀ ਵਿਰਕ ਇੱਕ ਬੇਹੱਦ ਉਮਦਾ ਐਕਟਰ ਵੀ ਹੈ। ਪ੍ਰੋਫੈਸ਼ਨਲ ਲਾਈਫ ਕਰਕੇ ਚਰਚਾ 'ਚ ਰਹਿਣ ਵਾਲੇ ਐਮੀ ਵਿਰਕ ਆਪਣੀ ਪਰਸਨਲ ਲਾਈਫ ਨੂੰ ਪ੍ਰਾਇਵੇਟ ਰੱਖਣਾ ਹੀ ਪਸੰਦ ਕਰਦੇ ਹਨ। ਐਮੀ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹਨ, ਜੋ ਸੋਸ਼ਲ ਮੀਡੀਆ 'ਤੇ ਆਪਣੀ ਫੈਮਿਲੀ ਫੋਟੋਜ਼ ਸ਼ੇਅਰ ਨਹੀਂ ਕਰਦੇ ਹਨ। ਪਰ ਐਮੀ ਵਿਰਕ ਕਦੇ ਕਦੇ ਆਪਣੀ ਪਤਨੀ ਤੇ ਧੀ ਦਿਲਨਾਜ਼ ਦੀ ਥੋੜੀ ਜਿਹੀ ਝਲਕ ਦਿਖਾ ਹੀ ਦਿੰਦੇ ਹਨ। ਬੀਤੇ ਦਿਨ ਯਾਨਿ 22 ਨਵੰਬਰ ਨੂੰ ਐਮੀ ਵਿਰਕ ਦੀ ਪਤਨੀ ਦਾ ਜਨਮਦਿਨ ਸੀ। ਇਸ ਖਾਸ ਮੌਕੇ 'ਤੇ ਐਮੀ ਨੇ ਬੜੇ ਹੀ ਰੋਮਾਂਟਿਕ ਅੰਦਾਜ਼ 'ਚ ਪਤਨੀ ਨੂੰ ਜਨਮਦਿਨ ਦੀ ਵਧਾਈ ਦਿੱਤੀ।
.
Ammy Virk hoy romantic, share a picture with wife, wife given the title of queen!
.
.
.
#ammyvirk #punjabisinger #punjabnews